Punjabi Resources
ਪੰਜਾਬੀ ਸਰੋਤਾਂ ਦਾ ਪੰਨਾ
ਬ੍ਰਿਟਿਸ਼ ਕੋਲੰਬਿਆ ਸਿਕਯੂਰਿਟੀਜ਼ ਕਮੀਸ਼ਨ ਨੇ ਨਿਵੇਸ਼ਕਾਂ ਨੂੰ ਨਿਵੇਸ਼ ਧੋਖਿਆਂ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਅਤੇ ਉਨ੍ਹਾਂ ਨੂੰ ਉਹ ਜੰਤਰ ਦੇਣ ਲਈ InvestRight.org ਬਣਾਈ ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਨਿਵੇਸ਼ ਨਿਰਣਿਆਂ ਦੀ ਖੋਜ ਕਰਨ ਵੇਲੇ ਸਹੀ ਸੁਆਲ ਪੁੱਛਣ ਲਈ ਹੁੰਦੀ ਹੈ।
ਫਰਾਡ ਬਾਰੇ ਜਾਣਕਾਰ ਬਣੋ
ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਲੱਖਾਂ ਡਾਲਰ ਇਨਵੈਸਟਮੈਂਟ ਘੋਟਾਲਿਆਂ ਵਿੱਚ ਗੁਆ ਦਿੰਦੇ ਹਨ। ਇਹ ਵੱਡੇ ਸ਼ਹਿਰਾਂ ਵਿੱਚ ਜਾਂ ਛੋਟੇ ਕਸਬਿਆਂ ਵਿੱਚ, ਕਿਸੇ ਵੀ ਜਗ੍ਹਾ ਤੇ, ਛੋਟੇ ਜਾਂ ਵੱਡੇ, ਕਿਸੇ ਦੇ ਵੀ ਨਾਲ ਹੋ ਸਕਦਾ ਹੈ।
ਸਿੱਖੋ ਕਿ ਇਨਵੈਸਟਮੈਂਟ ਦੇ ਫਰਾਡਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਇਹਨਾਂ ਦੀ ਰਿਪੋਰਟ ਕਿਵੇਂ ਕਰਨੀ ਹੈ। ਸਾਡੀ ਫਰਾਡ ਬਾਰੇ ਜਾਣਕਾਰ ਬਣੋ ਮੁਹਿੰਮ ਦੀ ਵੈਬਸਾਈਟ ਦੇਖੋ
BCSC ਨੂੰ ਇੱਕ ਘੋਟਾਲਾ ਈਮੇਲ ਰਾਹੀਂ ਸੂਚਿਤ ਕਰੋ [E-mail a scam to the BCSC]
ਨਿਵੇਸ਼ ਕਰਨ ਲਈ ਇਨਵੇਸਟਰਾਇਟ ਗਾਇਡ ਅਤੇ ਵਰਕਸ਼ੀਟਾਂ
ਇਹ ਗਾਇਡ ਅਤੇ ਵਰਕਸ਼ੀਟਾਂ ਜ਼ਿਆਦਾ ਆਤਮਵਿਸ਼ਵਾਸੀ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਹਨ ਅਤੇ ਉਹ ਲੋਕੀਂ ਜਿਨ੍ਹਾਂ ਤੋਂ ਤੁਸੀਂ ਨਿਵੇਸ਼ ਉਤਪਾਦ ਖਰੀਦਦੇ ਹੋ, ਉਨ੍ਹਾਂ ਨਾਲ ਤੁਹਾਡੇ ਸੌਦਿਆਂ ਵਿੱਚ ਸ਼ਾਮਲ ਹੁੰਦੀਆਂ ਹਨ
ਅਸੀਂ ਨਿੱਜੀ ਨਿਵੇਸ਼ ਬਾਜ਼ਾਰ ਵਿਚ ਪਰਚੂਨ ਦੇ ਨਿਵੇਸ਼ਕਾਂ ਵਾਸਤੇ ਨਵੀਂ ਗਾਈਡ ਪ੍ਰਕਾਸ਼ਤ ਕੀਤੀ ਹੈ (ਸਿਰਫ ਅੰਗ੍ਰੇਜ਼ੀ ਵਿਚ)। ਪਹਿਲੀ ਇਨਵੈਸਟਰਾਈਟ ਗਾਈਡ ਅਜੇ ਵੀ ਪੰਜਾਬੀ ਵਿਚ ਉੱਪਲੱਬਧ ਹੈ ਅਤੇ ਉਸ ਵਿਚੋਂ ਅਧਿਆਇ 5: ਪ੍ਰਾਈਵੇਟ ਕੰਪਨੀਆਂ ਵਿਚ ਨਿਵੇਸ਼, ਕੱਢ ਕੇ ਉਸ ਵਿਚ ਸੁਧਾਰ ਕੀਤਾ ਗਿਆ ਹੈ।
- ਨਿਵੇਸ਼ ਕਰਨ ਲਈ ਇਨਵੇਸਟਰਾਇਟ ਗਾਇਡ [InvestRight Guide to Investing (Punjabi)] Updated
- ਨਿਵੇਸ਼ ਕਰਨ ਲਈ ਇਨਵੇਸਟਰਾਇਟ ਗਾਇਡ [InvestRight Guide to Investing (English)] Updated
- ਨਿਵੇਸ਼ ਲਈ ਇਨਵੈਸਟਰਾਈਟ ਗਾਈਡ: ਪਰਚੂਨ ਦੇ ਨਿਵੇਸ਼ਕਾਂ ਲਈ ਨਿੱਜੀ ਨਿਵੇਸ਼ ਬਾਜ਼ਾਰ (ਅੰਗ੍ਰੇਜ਼ੀ) ਨਵਾਂ! [InvestRight Guide to Investing: The private placement market for retail investors (English)] New!
- ਸਮਝਦਾਰੀ ਨਾਲ ਨਿਵੇਸ਼ ਕਰਨ ਦੀ ਨੁਸਖਾ ਸ਼ੀਟ
[Wise Investing Tip Sheet] - ਨਿਵੇਸ਼ ਦੀ ਚੋਣ ਕਰਨ ਲਈ ਵਰਕਸ਼ੀਟ
[Worksheet for choosing an investment] - ਇਕ ਸਲਾਹਕਾਰ ਦੀ ਚੋਣ ਕਰਨ ਲਈ ਵਰਕਸ਼ੀਟ
[Worksheet for choosing an advisor] - ਪ੍ਰਾਈਵੇਟ ਕੰਪਨੀਆਂ ਵਿੱਚ ਨਿਵੇਸ਼ ਕਰਨ ਲਈ ਵਰਕਸ਼ੀਟ
[Worksheet for investing in private companies] - ਆਪਣੇ ਨਿਵੇਸ਼ ਦੀ ਨਿਗਰਾਨੀ ਕਰਨ ਲਈ ਵਰਕਸ਼ੀਟ
[Worksheet for monitoring your investments]
ਨਿਵੇਸ਼ਕ ਦੇਖ-ਰੇਖ ਕਰਦਾ ਹੈ
ਕੁਝ ਵਿਸ਼ੇਸ਼ ਨਿਵੇਸ਼ ਉਤਪਾਦਾਂ ਅਤੇ ਅਭਿਆਸਾਂ ਨਾਲ ਜੁੜੇ ਕੁਝ ਖਤਰਿਆਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
- ਨਿਵੇਸ਼ਕ ਦੇਖ-ਰੇਖ ਕਰਦਾ ਹੈ: ਨਿਜੀ ਕੰਪਨੀਆਂ ਵਿੱਚ ਨਿਵੇਸ਼ ਕਰ ਨਾ
[Investor Watch: Investing in private companies] - ਨਿਵੇਸ਼ਕ ਦੇਖ-ਰੇਖ ਕਰਦਾ ਹੈ: ਅਚਲ ਸੰਪੱਤੀ-ਅਧਾਰਿਤ ਸਿਕਯੂਰੀਟੀਜ਼ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੱਥ ਇਕੱਠੇ ਕਰ ਲਓ
[Investor Watch: Get the facts before investing in real estate-based securities] - ਨਿਵੇਸ਼ਕ ਦੇਖ-ਰੇਖ ਕਰਦਾ ਹੈ: BCSC ਪੈਸੇ ਵਧਾਉਂਦੇ ਸੈਮੀਨਾਰਾਂ ਬਾਰੇ ਚਿੰਤਤ ਹੋਈ
[Investor Watch: BCSC concerned about wealth enhancement seminars]
BCSC ਦੀ ਸੰਪਰਕ ਜਾਣਕਾਰੀ
ਬ੍ਰਿਟਿਸ਼ ਕੋਲੰਬਿਆ ਸਿਕਯੂਰਿਟੀਜ਼ ਕਮੀਸ਼ਨ ਦਾ ਜਾਂਚ-ਪੜਤਾਲ ਸਮੂਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮੀ 4:30 ਵਜੇ ਤੱਕ ਉਪਲਬਧ ਹੁੰਦਾ ਹੈ। ਪੰਜਾਬੀ ਭਾਸ਼ਾ ਵਿੱਚ ਮਦਦ ਉਪਲਬਧ ਹੈ: inquiries@bcsc.bc.ca
The British Columbia Securities Commission Inquiries Group is available from 8:00am to 4:30pm, Monday to Friday. Punjabi language support is available: inquiries@bcsc.bc.ca
604-899-6854
1-800-373-6393 (toll free in BC & Alberta) [1-800-373-6393 (BC ਅਤੇ ਅਲਬਰਟਾ ਵਿੱਚ ਟੋਲ ਫ੍ਰੀ) ]